ਬਟਾਲਾ (ਸੰਜੀਵ ਨਈਅਰ)
21-12-23 ਨੂੰ 66 kv. ਸਬ ਸਟੇਸ਼ਨ ਸਿਟੀ ਬਟਾਲਾ ਵਿਖ਼ੇ ਜਰੂਰੀ ਕੰਮ ਕਰਨ ਕਾਰਨ ਇਥੋਂ ਚੱਲਦੇ 11 ਕੇ ਵੀ ਫੀਡਰ ਮੁਰਗੀ ਮੁਹੱਲਾ, ਸਿੰਬਲ, ਕਾਹਨੂੰਵਾਨ ਰੋਡ, ਸ਼ਾਂਤੀ ਨਗਰ, ਗ੍ਰੇਟਰ ਕੈਲਾਸ਼ ਕੋਲੋਨੀ, ਡੀ. ਬੀ. ਐਂਨ. ਰੋਡ, ਜੀ. ਟੀ. ਰੋਡ ਬੈੰਕ ਕਲੋਨੀ, ਸਿਟੀ ਫੀਡਰ, ਗੁਰਦੁਵਾਰਾ ਕੰਧ ਸਾਹਿਬ, ਇੰਪਰੁਮਟ ਟਰਸਟ ਕਲੋਨੀ ਕਲੋਨੀ , ਫੀਡਰਾਂ ਦੀ ਸਪਲਾਈ ਸਪਲਾਈ ਸਮਾਂ 9 ਵਜੇ ਸਵੇਰ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ ਇਹ ਜਾਣਕਾਰੀ ਐਸ ਡੀ ਓ ਹਰਜੀਤ ਸਿੰਘ ਕਮਰਸ਼ੀਅਲ ਸਬ ਡਿਵੀਜ਼ਨ ਬਟਾਲਾ ਨੇ ਦਿੱਤੀ
.jpeg)