ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਤੇ ਕੌਸਲਰ ਸ਼ਾਮਲ ਹੋਏ
ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡੀ ਬਟਾਲੇ ਦੀ ਵਿਕਾਸ ਵਾਸਤੇ ਕੋਈ ਵੀ ਪੈਸਾ ਕਾਰਪੋਰੇਸ਼ਨ ਨੂੰ ਗਰਾਂਡ ਦੇ ਰੂਪ ਵਿੱਚ ਨਹੀਂ ਮਿਲਿਆ-ਮੇਅਰ ਸੁਖਦੀਪ ਸਿੰਘ ਤੇਜਾ
ਬਟਾਲਾ,20 ਦਸੰਬਰ ( ਅਵਿਨਾਸ਼ ਸ਼ਰਮਾ , ਸੰਜੀਵ ਨਈਅਰ) ਅੱਜ ਬਟਾਲਾ ਕਾਂਗਰਸ ਪਾਰਟੀ ਵੱਲੋਂ ਹਰ ਮਹੀਨਾ ਵਾਈਜ ਜਿਹੜੀ ਮੀਟਿੰਗ ਕਰਦੇ ਹਾਂ ਉਸ ਨੂੰ ਅੱਜ ਕੀਤੀ ਗਈ ਹੈ ਸ਼ਹਿਰੀ ਪ੍ਧਾਨ ਸੰਜੀਵ ਸ਼ਰਮਾਂ । ਇਸ ਮੀਟਿੰਗ ਮੁੱਖ ਤੌਰ ਤੇ ਸਾਡੇ ਬਟਾਲਾ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਜੀ ਤੇਜਾ ਅਤੇ ਡਿਪਟੀ ਮੇਅਰ ਸੁਨੀਲ ਸਰੀਨ ਜੀ ਅਤੇ ਸਾਰੇ ਕੌਂਸਲਰ ਸਾਹਿਬਾਨ ਪਹੁੰਚੇ ਹਨ ਅਤੇ ਨਾਲ ਹੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਸ਼ਹਿਰ ਦੀ ਪੂਰੀ ਟੀਮ ਵੀ ਮੀਟਿੰਗ ਵਿੱਚ ਪਹੁੰਚੀ ਮੀਟਿੰਗ ਵਿੱਚ ਇਸ ਗੱਲ ਦਾ ਅੱਜ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੇ ਸਾਡੀ ਡਿਊਟੀ ਲਗਾਈ ਗਈ ਕੀ ਬਟਾਲੇ ਸ਼ਹਿਰ ਦੇ ਵਾਰਡਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣਾ ਦੂਸਰੀ ਗੱਲ ਵੀ ਅਸੀਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਤੇ ਕੌਂਸਲਰ ਸਾਹਿਬਾਨ ਇਹ ਕਾਂਗਰਸ ਪਾਰਟੀ ਦੀ ਜਿਹੜੀ ਨੀਤੀਆ ਉਹ ਘਰ ਘਰ ਵਿੱਚ ਆਪੋ ਆਪਣੀ ਵਾਰਡ ਦੇ ਵਿੱਚ ਪਹੁੰਚਾਉਣਗੇ ।
ਅਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡੀ ਬਟਾਲੇ ਦੀ ਵਿਕਾਸ ਵਾਸਤੇ ਕੋਈ ਵੀ ਪੈਸਾ ਕਾਰਪੋਰੇਸ਼ਨ ਨੂੰ ਗਰਾਂਡ ਦੇ ਰੂਪ ਵਿੱਚ ਨਹੀਂ ਮਿਲਿਆ ਜਿਸ ਦੇ ਕਰਕੇ ਬਟਾਲੇ ਦੇ ਵਿਕਾਸ ਕੰਮਾਂ ਦਾ ਰੁਕ ਜਾਣਾ ਬਹੁਤ ਹੀ ਗ਼ਲਤ ਗੱਲ ਬਾਰ-ਬਾਰ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਹਾਂ ਕੀ ਸਰਕਾਰ ਕੁਝ ਗਰਾਂਡ ਬਟਾਲੇ ਚ ਭੇਜੇ ਤਾਂ ਕਿ ਅਸੀਂ ਬਟਾਲੇ ਦੇ ਵਿਕਾਸ ਵਾਸਤੇ ਸਮਰਪਿਤ ਹੋ ਸਕੀਏ ਐਮਐਲਏ ਸਾਹਿਬ ਜਿੱਥੇ ਜਾਂਦੇ ਨੇ ਝੂਠ ਬੋਲਦੇ ਕੀ ਇਹ ਬਟਾਲੇ ਦੇ ਮੇਅਰ ਸਾਹਿਬ ਸਾਈਨ ਨਹੀਂ ਕਰਦੇ ਬਟਾਲੇ ਦੇ ਮੇਹਰ ਸਾਹਿਬ ਵਿਕਾਸ ਦੇ ਕੰਮਾਂ ਨੂੰ ਰੋਕ ਲਾਉਂਦੇ ਹਨ । ਪਰ ਅੱਜ ਦੀ ਸੱਚ ਕੀ ਆ ਇਹ ਸਾਰੇ ਸ਼ਹਿਰ ਵਾਸੀ ਤੇ ਜਾਣਦੇ ਹੀ ਆ ਪਰ ਅੱਜ ਅਸੀਂ ਫਿਰ ਕਹਿ ਦੇਣਾ ਚਾਹੁੰਦੇ ਆ ਵੀ ਬਟਾਲੇ ਦੇ ਕੰਮਾਂ ਵਾਸਤੇ ਕੋਰੇ ਕਾਗ਼ਜ ਦੇ ਮੇਹਰ ਸਾਹਬ ਕੋਲ ਸਾਈਨ ਕਰਾ ਲਓ ਪਰ ਗੱਲ ਕੀ ਆ ਵੀ ਪਟਾ ਚ ਕੋਈ ਗਰਾਂਟ ਤੇ ਲਿਆਓ ਬਟਾਲੇ ਚ ਪੈਸਾ ਨਾ ਹੋਣ ਕਰਕੇ ਠੇਕੇਦਾਰ ਜਿਹੜੇ ਆ ਉਹ ਹਾਈਕੋਰਟ ਚਲੇ ਗਏ ਹਾਈਕੋਰਟ ਨੇ ਆਦੇਸ਼ ਕਰ ਦਿੱਤਾ ਠੇਕੇਦਾਰਾਂ ਦੇ ਵੱਲੋਂ ਇਹਨਾਂ ਨੂੰ ਜਿਹੜੀ ਪੇਮੈਂਟ ਤਿੰਨ ਮਹੀਨੇ ਦੇ ਵਿੱਚ ਵਿੱਚ ਦਿੱਤੀ ਜਾਵੇ। ਦੂਸਰੀ ਗੱਲ ਇਹ ਆ ਵੀ ਇੱਕ ਚਿੱਠੀ ਦੇ ਦਿੱਤੀ ਆ ਸਰਕਾਰ ਵੱਲੋਂ ਆ ਗਈ ਹ ਵੀ ਅਗਰ ਤੁਹਾਡੇ ਕੋਲ ਪੈਸਾ ਹੈਗਾ ਹ ਤੇ ਫਿਰ ਤੁਸੀਂ ਉਹਦੇ ਟੈਂਡਰ ਲਾਇਓ ਅਗਰ ਪੈਸਾ ਨਹੀਂ ਹੈਗਾ ਤੇ ਟੈਂਡਰ ਬਿਲਕੁਲ ਨਾ ਲਾਇਓ ਸੋ ਗੱਲ ਆ ਵੀ ਹੁਣ ਇਹ ਸਰਕਾਰ ਦੇ ਪੱਲੇ ਵਿੱਚ ਗੱਲ ਆ ਵੀ ਉਹ ਸਾਨੂੰ ਕਦੋਂ ਗਰਾਂਡ ਦਿੰਦੀ ਹੈ ਗਰਾਂਡ ਦਵੇ ਤੇ ਅਸੀਂ ਵਿਕਾਸ ਦੇ ਕੰਮਾਂ ਨੂੰ ਚੱਲੀਏ ਬਾਕੀ ਸੈਂਟਰਲ ਗੌਰਮੈਂਟ ਵੱਲੋਂ ਜਿਹੜੀਆਂ ਸਾਡੀ ਗਰਾਂਡ ਆਈਆਂ ਨੇ ਉਹਨਾਂ ਨੂੰ ਅਸੀਂ ਬੜੇ ਵਧੀਆ ਢੰਗ ਦੇ ਨਾਲ ਚਲਾ ਰਹੇ ਆ ਜਿਵੇਂ ਅਸੀਂ ਟਰਾਈ ਸਾਈਕਲ ਲੇ ਛੋਟੇ ਹਾਥੀ ਲੇ ਬਾਥਰੂਮ ਬਣ ਰਹੇ ਆ ਕੂੜਾ ਛਾਨਣ ਵਾਸਤੇ ਡੇਢ ਕਰੋੜ ਦਾ ਟੈਂਡਰ ਲੱਗ ਗਿਆ ਸ਼ਹਿਰ ਦੇ ਵੱਖ-ਵੱਖ ਕੋਨਿਆਂ ਚ 12 13 ਬਾਥਰੂਮ ਬਣੇ ਆ ਔਰ ਸੈਕਿੰਡਲੀ ਅਸੀਂ ਆ ਵਾਟਰ ਕੂਲਰ ਜਿਹੜੇ ਆ 10 ਲਗਾਏ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੈਂਟਰਲ ਗੌਰਮੈਂਟ ਅਗਰ ਕੋਈ ਪੈਸਾ ਭੇਜਿਆ ਤੇ ਅਸੀਂ ਉਹਨੂੰ ਬੜੇ ਵਧੀਆ ਢੰਗ ਦੇ ਨਾਲ ਸ਼ਹਿਰ ਦੇ ਵਿੱਚ ਲਗਾ ਰਹੇ ਸੋ ਹੁਣ ਜਿੱਥੇ ਸੀਵਰੇਜ ਪੈ ਚੁੱਕਾ ਉਹਨਾਂ ਦੀਆਂ ਗਲੀਆਂ ਨਾਲੀਆਂ ਬਣਾਉਣ ਦਾ ਸਾਡਾ ਪ੍ਰੋਗਰਾਮ ਸੀਗਾ ਲੇਕਿਨ ਹੁਣ ਅਸੀਂ ਸਿਰਫ ਗਰਾਂਡ ਹੀ wait ਆਂ ਸੋ ਮੈਂ ਅੱਜ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਕੌਂਸਲ ਸਾਹਿਬਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਬਟਾਲੇ ਵੱਲ ਧਿਆਨ ਦਿੱਤਾ ਜਾਏ ਤੇ ਬਟਾਲੇ ਦੀ ਵਿਕਾਸ ਦੇ ਵਿੱਚ ਹਿੱਸਾ ਪਾਓ ਤੇ ਗਰਾਂਟ ਭੇਜੋ ਤਾਂ ਕਿ ਗਲੀਆਂ ਨਾਲੀਆਂ ਸੜਕਾਂ ਦਾ ਕੰਮ ਚੱਲ ਸਕੇ ਜਿਹਨਾਂ ਨੂੰ ਪਾਰਟੀ ਦੇ ਤਰ੍ਹਾਂ ਸਾਬਕਾ ਚੇਅਰਮੈਨ ਕਸਤੂਰੀ ਲਾਲ ਜੀ ਸੇਠ ਅਤੇ ਜ਼ਿਲ੍ਾ ਵਾਈਸ ਪ੍ਰਧਾਨ ਗੁੱਡੂ ਸੇਠ ਵੀ ਹਾਜ਼ਰ ਸਨ ਅਤੇ ਧੰਨਵਾਦ ਇੱਕ ਜੀ ਸਾਡੇ ਡਿਪਟੀ ਮੇਅਰ ਸੁਨੀਲ ਸਰੀਨ ਜੀ ਕੌਂਸਲਰ ਚੰਦਰ ਮੋਹਨ ਜੀ, ਕੌਂਸਲਰ ਜਗੀਰ ਖੋਖਰ ਜੀ , ਕੌਂਸਲਰ ਸੁਖਦੇਵ ਸਿੰਘ ਬਾਜਵਾ ਜੀ, ਕੌਂਸਲਰ ਸੁਖਦੇਵ ਸਿੰਘ ਜੀ ਕੌਂਸਲਰ ਪੱਪੂ ਕੰਡੀਲਾ ਜੀ ਦਵਿੰਦਰ ਸਿੰਘ ਕੌਂਸਲਰ ਕੌਂਸਲਰ ਜੋਗਿੰਦਰ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ , ਸਾਬਕਾ ਕੌਂਸਲਰ ਰੋਸ਼ਨ ਸਿੰਘ ਜੀ ਤੇ ਸਾਡੇ ਵਾਈਸ ਪ੍ਰੈਜੀਡੈਂਟ ਪਰਮਿੰਦਰ ਸਿੰਘ , ਪਾਰਟੀ ਦੇ ਬੁਲਾਰੇ ਜਤਿੰਦਰ ਹੀਰਾ ਅਤਰੀ ਜੀ ,ਅਤੇ ਰਮੇਸ਼ ਵਰਮਾ ਜੀ , ਸਾਡਾ ਜਨਰਲ ਸੈਕਟਰੀ ਅਮਨਦੀਪ ਬੱਲੂ ਜੀ, ਗੁਰਚਰਨ ਸਿੰਘ ਘੋਨਾ , ਰਜਿੰਦਰ ਸਿੰਘ ਨਿੰਦਾ ਡਾਕਟਰ ਬਲਵੀਰ , ਰਜਵੰਤ ਸਿੰਘ , ਬਚਨ ਲਾਲ, ਜੀ ਰਾਜਾ ਗੁਰਬਖਸ਼ ਜੀ, ਸੋਨੂ ਪ੍ਰਧਾਨ
.jpeg)