ਪਬਲਿਕ ਵਿਕਾਸ ਕੌਂਸਲ ਐਨ, ਜੀ, ਓ, ਦੀ ਰਾਸ਼ਟਰੀਯ ਚੇਅਰਪ੍ਰਸਨ ਨਿਰਮਲਜੀਤ ਕੌਰ ਨੇ ਕੀਤਾ ਸ਼ਕਿਲ ਸੈਂਟਰ ਪਿੰਡ ਅਜੀਜਪੁਰ ਦਾਂ ਦੌਰਾ ਕੀਤਾ

0


ਪਠਾਨਕੋਟ : ਨਹਿਰੂ ਯੂਵਾ ਸੰਗਠਨ ਭਾਰਤ ਸਰਕਾਰ ਦੀ ਜਿਲ੍ਹਾ ਯੂਥ ਅਫ਼ਸਰ ਗੁਰਦਾਸਪੁਰ /ਪਠਾਨਕੋਟ ਦੀ ਸੰਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ ਹੇਠ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਸ਼ਕਿਲ ਅਪਗਡਰੇਸ਼ਨ ਪ੍ਰੋਗਰਾਮ ਨੂੰ ਸੰਸਥਾ ਵੱਲੋ ਇਸਤਰੀਆਂ ਨੂੰ ਆਪਣੇ ਰੋਜਗਾਰ ਖ਼ੁਦ ਕਰਨ ਅਤੇ ਔਰਤਾਂ ਅੰਦਰ ਆਤਮ ਵਿਸ਼ਵਾਸ ਅਤੇ ਆਤਮ ਨਿਰਭਰ ਬਣਾਉਣ ਦੇ ਪ੍ਰੋਗਰਾਮ ਤਹਿਤ ਐਨ ਜੀ ਵੱਲੋ ਫ੍ਰੀ ਸਿਲਾਈ ਸੈਂਟਰ ਸੰਸਥਾ ਵੱਲੋ ਵੱਖ ਵੱਖ ਪਿੰਡਾਂ ਵਿੱਚ ਸੰਸਥਾ ਦੀ ਨੈਸਨਲ ਚੇਅਰਪ੍ਰਸਨ ਨਿਰਮਲਜੀਤ ਕੌਰ ਦੀ ਯੋਗ ਅਗਵਾਈ ਵਿੱਚ ਖੋਲ੍ਹੇ ਗਏ ਹਨ ਇਸੇ ਤਰਾਂ ਸੰਸਥਾ ਵੱਲੋ ਖੋਲ੍ਹੇ ਸੈਂਟਰ ਵਿੱਚ ਜੋ ਲੜਕੀਆਂ ਸੈਂਟਰ ਵਿੱਚ ਸਿਲਾਈ ਦਾਂ ਕੰਮ ਸਿੱਖ ਰਹੀਆਂ ਹਨ ਉਸ ਦਾਂ ਨਰੀਖਣ ਕੀਤਾ ਗਿਆਂ ਇਸਤਰੀਆਂ ਵੱਲੋ ਜੋ ਆਪਣੇ ਸੁੱਟ ਸੈਂਟਰ ਵਿੱਚ ਸਿਲਾਈ ਕੀਤੇ ਗਏ ਹਨ ਉਹਨਾਂ ਨੂੰ ਵੇਖਿਆ ਗਿਆਂ ਤੇ ਕੰਮ ਦੇਖ ਕੇ ਚੇਅਰਪ੍ਰਸਨ ਨੇ ਤਸੱਲੀ ਪ੍ਰਗਟ ਕੀਤੀ ਗਈ ਯਾਦ ਰਹੇ  ਪਬਲਿਕ ਵਿਕਾਸ ਕੌਂਸਲ ਐਨ, ਜੀ, ਓ ਰੋਡ ਸੇਫਟੀ ਚੈਰੀਟੇਬਲ ਸੋਸਾਇਟੀ ਐਨ ਜੀ ਓ ਵੱਲੋ ਹਲਕਾ ਸੁਜਾਨਪੁਰ ਦੇ ਪਿੰਡ ਅਜੀਜਪੁਰ ਵਿੱਚ ਪਿਛਲੇ ਛੇ ਮਹੀਨੇ ਤੋਂ ਖੋਲ੍ਹੇ ਇਸਤਰੀਆਂ, ਲਈ ਫ੍ਰੀ ਸਿਲਾਈ ਕੱਟਿੰਗ ਸੈਂਟਰ ਦੇ ਜ਼ਿਲ੍ਹੇ ਸੇਕੜੇ ਪਿੰਡਾਂ ਵਿੱਚ ਸੰਸਥਾ ਔਰਤਾਂ ਨੂੰ ਫ੍ਰੀ ਸਿਲਾਈ ਸੈਂਟਰਾਂ ਵਿੱਚ ਟਰੇਨਿੰਗ ਦੇ ਚੁੱਕੀ ਹੈ ਸਿੱਖਿਆਰਥੀਆਂ ਨੂੰ ਐਵਾਰਡ ਸਰਟੀਫਿਕੇਟ ਦੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਅਤੇ ਸਿੱਖਿਆਰਥੀਆਂ ਦੇ ਪਰਿਵਾਰ ਦੀ ਹਾਜ਼ਰੀ ਵਿੱਚ ਦਿਤੇ ਗਏ ਸੰਸਥਾ ਪਿਛਲੇ ਵੀਹ ਸਾਲਾਂ ਤੋਂ ਜੀ ਜਾਨ ਨਾਲ ਆਪਣੇ ਸਾਧਨਾਂ ਰਾਹੀਂ ਕਈ ਤਰਾਂ ਦੇ ਸਮਾਜ ਭਲਾਈ ਦੇ ਪ੍ਰੋਜੈਕਟ ਲਗਾਤਾਰ ਚਲਾ ਰਹੀ ਹੈ
      ਪਿੰਡ ਅਜੀਜਪੁਰ, ਮਾਧੋਪੁਰ, ਗਰੋਟਾ, ਨਵੀ ਅਬਾਦੀ ਸੁਜਾਨਪੁਰ ਸੰਸਥਾ ਵੱਲੋ ਸਿਲਾਈ ਸੈਂਟਰ ਖੋਲ ਕੇ ਲੋੜ ਬੰਦ ਇਸਤਰੀਆਂ ਨੂੰ ਉਹਨਾ ਨੂੰ ਪੈਰਾਂ ਤੇ ਖੜਾ ਕਰਨ ਦਾ ਯਤਨ ਕਰ ਰਹੀ ਹੈ ਇਸ ਸੈਂਟਰ ਵਿੱਚ 40 ਲੜਕੀਆਂ, ਔਰਤਾਂ ਨੇ ਟਰੇਨਿੰਗ ਦਿੱਤੀ ਗਈ ਹੈ 
              ਇਸ ਮੌਕੇ ਸੰਸਥਾ ਦੀ ਰਾਸ਼ਟਰੀਯ ਚੇਅਰਪ੍ਰਸਨ ਮੈਡਮ ਨਿਰਮਲਜੀਤ ਕੌਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਦੇ ਸਮਾਜ ਭਲਾਈ ਕੰਮਾਂ ਤੇ ਲੋਕ ਹਿੱਤ ਐਨ ਜੀ ਓ ਦੇ ਪ੍ਰੋਜੈਕਟ ਦੀ ਪ੍ਰਸੰਸਾ ਕਰਦੇ ਹੋਏ ਸਾਂਝੇ ਬਿਆਨ ਵਿੱਚ ਪ੍ਰਧਾਨ ਸੁਭਾਸ਼ ਕਾਲਾ ਚੇਅਰਮੈਨ ਗੁਰੂ ਰਵਿਦਾਸ ਸਭਾ ਸੁਜਾਨਪੁਰ ਅਤੇ ਦਰਸ਼ਨ ਲਾਲ ਪਾਠੀ ਪ੍ਰਧਾਨ ਮਾਤਾ ਸਵਿਤਰੀ ਬਾਈ ਫੁਲੇ ਵੈਲਫ਼ੇਅਰ ਸੋਸਾਇਟੀ ਪਠਾਨਕੋਟ ਸਤਨਾਮ ਸੱਤਾ ਪ੍ਰਧਾਨ ਅਦਰਸ ਵਿਰਧ ਆਸ਼ਰਮ ਝਾਖੋਲਾਹੜੀ ਅਤੇ ਪ੍ਰੈਸ ਕਲੱਬ ਧਾਰ ਕਲਾਂ ਦੇ ਪ੍ਰਧਾਨ ਨਰਿੰਦਰ ਨਿੰਦੀ ਪਠਾਨਕੋਟ, ਅਤੇ ਸਮਾਜ ਸੇਵੀ ਨਿੰਦੀ ਮੰਗਿਆਲ ਜੀ ਨੇ ਕਿਹਾ ਸੰਸਥਾ ਦਾ ਕੰਮ ਪਿਛਲੇ ਦਹਾਕਿਆ ਤੋਂ ਸਮਾਜ ਸੇਵਾ ਨੂੰ ਸਮਰਪਿਤ ਹੈ ਸੰਸਥਾ ਲੋੜ ਬੰਦਾ ਦੀ ਸੇਵਾ ਖੁਲ੍ਹੇ ਦਿਲ ਨਾਲ ਕਰਦੀ ਆ ਰਹੀ ਹੈ ਇਸ ਮੌਕੇ ਸੈਂਟਰ ਸਚਾਲਿਕਾ ਸੁਮਿਤਾ ਦੇਵੀ, ਪੂਜਾ ਰਾਣੀ, ਪਰਵਿੰਦਰ ਕੌਰ, ਸੋਨੀਆ, ਰਾਣੀ ਮਨਪ੍ਰੀਤ ਕੌਰ ਲਵਪ੍ਰੀਤ ਕੌਰ, ਰਾਜ ਰਾਣੀ ਰਾਜੀ, ਆਸ਼ਾ ਰਾਣੀ ਆਦਿ ਮੌਜੂਦ ਸਨ

एक टिप्पणी भेजें

0 टिप्पणियाँ
एक टिप्पणी भेजें (0)
To Top