ਰਾਸ਼ਟਰੀਯ ਯੂਵਾ ਹਫਤਾ ਪ੍ਰੋਗਰਾਮ ਦੌਰਾਨ ਯੂਵਾ ਪੀੜੀ ਨੂੰ ਸ਼ਕਿਲ ਹੁਨਰ ਵਿਕਾਸ਼, ਸਰਕਾਰੀ ਸਕੀਮਾਂ, ਨਸਿਆਂ ਅਤੇ ਇਸਤਰੀ ਵਿਕਾਸ ਪ੍ਰਤੀ ਚੇਤਨ ਹੋਣ ਦੀ ਲੋੜ, ਪ੍ਰੀਤੀ ਕਪੂਰ ਸੈਣੀ ਪ੍ਰਿੰਸੀਪਲ ।

0

ਪਠਾਨਕੋਟ,ਨਹਿਰੂ ਯੂਵਾ ਸੰਗਠਨ, ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਜਿਲ੍ਹਾ ਗੁਰਦਾਸਪੁਰ /ਪਠਾਨਕੋਟ ਦੇ ਜਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਜੀ ਦੇ ਨਿਰਦੇਸ਼ਾਂ ਅਨੁਸਾਰ ਪਬਲਿਕ ਵਿਕਾਸ ਕੌਂਸਲ ਐਨ ਜੀ ਓ ਦੀ ਚੇਅਰਪ੍ਰਸਨ ਮੈਡਮ ਨਿਰਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਨੈਸਨਲ ਵੀਕ ਦੇ ਤਹਿਤ ਸੇਵਾ ਦਿਵਸ ਪ੍ਰੋਗਰਾਮ ਅਤੇ ਇੱਕ ਜਾਗੁਰਤਾ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਪ੍ਰੀਤੀ ਕਪੂਰ ਸੈਣੀ ਸਕੂਲ ਕੋਟਲੀ ਮੁਗਲਾਂ ਪਠਾਨਕੋਟ ਦੀ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਕੀਤਾ ਗਿਆਂ ਇਸ ਪ੍ਰੋਗਰਾਮ ਵਿੱਚ ਯੂਵਾ, ਨੌਜਵਾਨਾਂ ਲੜਕੇ ਲੜਕੀਆਂ ਨੇ ਹਿਸਾ ਲਿਆ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ ਤੇ ਗੀਤਕਾਰ ਨਿੰਦੀ ਮੰਗਿਆਲ ਜੀ ਨੇ ਵਿਸ਼ੇਸ ਤੋਂਰ ਪਰ ਸਿਰਕਤ ਕੀਤੀ, ਇਸ ਮੌਕੇ ਪਰ ਉਹਨਾਂ ਪ੍ਰਿੰਸੀਪਲ ਪ੍ਰੀਤੀ ਕਪੂਰ ਸੈਣੀ ਨੇ ਬੋਲਦਿਆਂ ਕਿਹਾ ਕਿ ਰਾਸ਼ਟਰੀ ਯੂਵਾ ਹਫਤਾ ਪ੍ਰੋਗਰਾਮ ਦੌਰਾਨ ਹੁਨਰ ਵਿਕਾਸ, ਸਰਕਾਰੀ ਸਕੀਮਾਂ, ਨਸਿਆਂ ਪ੍ਰਤੀ ਅਤੇ ਨਸਿਆਂ ਦੀ ਦੁਰਵਰਤੋਂ, ਸਿਹਤ ਲਈ ਹਾਣੀਆਂ ਮਾੜੇ ਪ੍ਰਭਾਵ ਪ੍ਰਤੀ ਸਾਨੂ ਸਭ ਨੂੰ ਜਾਗੂਰਕ ਹੋਣ ਦੀ ਲੋੜ ਹੈ ਅਤੇ ਦੇਸ਼ ਮਹਿਲਾਂ ਸਕਤੀਕਰਨ ਅਤੇ ਸਮਾਜਿਕ ਚੇਤਨਾ ਨਾਲ ਹੋਂ ਸਕਦੀ ਹੈ ਨਹਿਰੂ ਯੂਵਾ ਸੰਗਠਨ ਭਾਰਤ ਸਰਕਾਰ ਦੇ ਇਹੋ ਜਿਹੇ ਪ੍ਰੋਗਰਾਮ ਯੂਵਾ ਪੀਡ਼ੀ ਲਈ ਪ੍ਰੇਰਨਾ ਦਾਇਕ ਹਨ ਅਤੇ ਸੇਵਾ ਦਿਵਸ ਪਰ, ਯੂਵਾ ਪੀੜੀ ਵਿੱਚ ਸਮਾਜਿਕ ਬੁਰਾਇਆਂ ਪ੍ਰਤੀ ਜਾਗੁਰਤਾ ਤੇ ਸੁਚੇਤ ਰਹਿਣ ਲਈ ਭਾਸਣ ਮੁਕਾਬਲੇ ਵੱਖ ਵੱਖ ਬੁਧੀਜੀਵੀ ਲੋਕਾਂ ਵੱਲੋ ਤੇ ਨੌਜਵਾਨਾਂ ਵੱਲੋ ਵਿਚਾਰ ਪ੍ਰਗਟ ਕੀਤੇ ਗਏ, ਇਸ ਮੌਕੇ
 ਗੀਤਕਾਰ ਨਿੰਦੀ ਮੰਗਿਆਲ ਜੀ ਨੇ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਲੋਕ ਹਮੇਸ਼ਾ ਸਮਾਜ ਲਈ ਪ੍ਰੇਰਨਾ ਸਰੋਤ ਹੁੰਦੇ ਨੇ ਜਿਨ੍ਹਾਂ ਵਿੱਚ ਸਵਾਮੀ ਵਿਵੇਕਾ ਨੰਦ ਜੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ, ਇਸ ਮੌਕੇ ਪਰ ਭਾਗ ਲੈਣ ਵਾਲੇ ਸਿੱਖਿਆਰਥੀ ਨੌਜਵਾਨਾਂ ਨੂੰ ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆਂ, ਇਸ ਮੌਕੇਪਰ
  ਮੋਹਿਤ, ਕ੍ਰਿਸ਼ਨਾ, ਪਿੰਕੀ, ਦਲਜੀਤ ਕੌਰ, ਸਿਵਾਨੀ, ਵਰਸਾ, ਪ੍ਰਵੀਨ, ਏਕਤਾ ਅਪਰਨਾ, ਸਿਮਰਨ, ਸਪਨਾ ਟੀਚਰ,ਪੂਜਾ ਮਹਿਰਾ, ਨੀਟੂ ਸੈਣੀ, ਮੋਨਿਕਾ, ਸੂਰੇਖਾ, ਪ੍ਰਵੀਨ, ਰੀਤਾਂ, ਪੂਨਮ, ਦੀਪਿਕਾ, ਕਾਂਤਾ, ਮਨਪ੍ਰੀਤ ਕੌਰ ਵਿਕਰਾਂਤ, ਪ੍ਰੇਮ, ਸੋਨੀਆ, ਰਾਜੀਵ, ਨਰਿੰਦਰ ਨਿੰਦੀ ਦਫ਼ਤਰੀ ਸਕੱਤਰ ਪਬਲਿਕ ਵਿਕਾਸ ਕੌਂਸਲ ਵੀ ਮੌਜੂਦ ਸਨ ਆਦਿ ਮੌਜੂਦ ਸਨ

एक टिप्पणी भेजें

0 टिप्पणियाँ
एक टिप्पणी भेजें (0)
To Top